❄️ ਸਰਦੀਆਂ ‘ਚ ਸਵੇਰੇ ਸੈਰ — ਦਿਲ ਵਾਲਿਆਂ ਲਈ ਖਤਰਾ!

https://www.facebook.com/reel/854615400847293
🚶‍♂️ ਡਾ. ਸੁਖਬਿੰਦਰ ਸਿੰਘ ਸਿਬੀਆ ਦੱਸਦੇ ਹਨ ਕਿਉਂ ਠੰਢ ‘ਚ ਤੜਕੇ ਸੈਰ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।


ਅਕਸਰ ਦਿਲ ਦੇ ਮਰੀਜ਼ ਸੋਚਦੇ ਹਨ ਕਿ ਸਵੇਰੇ ਸੈਰ ਕਰਨੀ ਸਿਹਤ ਲਈ ਚੰਗੀ ਹੈ — ਪਰ ਸਰਦੀਆਂ ਦੇ ਤੜਕੇ ਠੰਢੇ ਮੌਸਮ ਵਿਚ ਇਹ ਸੈਰ ਛਾਤੀ ‘ਚ ਦਰਦ, ਘਬਰਾਹਟ ਜਾਂ ਦਿਲ ਦਾ ਦੌਰਾ ਵੀ ਲਿਆ ਸਕਦੀ ਹੈ।

 

👉 ਡਾ. ਸੁਖਬਿੰਦਰ ਸਿੰਘ ਸਿਬੀਆ (MD Medicine) ਵੱਲੋਂ ਦਿੱਤੇ ਕੁਝ ਜ਼ਰੂਰੀ ਸੁਝਾਅ:
✅ ਸੂਰਜ ਚੜ੍ਹਣ ਤੋਂ ਪਹਿਲਾਂ ਸੈਰ ਨਾ ਕਰੋ
✅ ਗਰਮ ਕੱਪੜੇ ਪਹਿਨੋ, ਸਿਰ ਤੇ ਛਾਤੀ ਢੱਕੋ
✅ ਗਰਮ ਪਾਣੀ ਪੀਓ, ਆਪਣੀ ਦਵਾਈ ਸਮੇਂ ਲਓ
✅ ਘਰ ਅੰਦਰ ਹਲਕਾ ਵਰਜ਼ਿਸ਼ ਕਰੋ

❤️ ਇਸ ਸਰਦੀ — ਆਪਣਾ ਦਿਲ ਸੁਰੱਖਿਅਤ ਰੱਖੋ।
💖 Dil Fit to Sab Fit

📍 Sibia Medical Centre, Ludhiana
🌐 www.sibiamedicalcentre.com
📞 WhatsApp +91-82848-48401
#
ਦਿਲਦੀਆੰਬਿਮਾਰੀਆੰ #HeartCare #Ludhiana #EECP #ESMR #WinterTips #DrSukhbindarSibia #DilFitToSabFit




Comments