Posts

Showing posts from November, 2025
Image
  ❄️ ਸਰਦੀਆਂ ‘ ਚ ਸਵੇਰੇ ਸੈਰ — ਦਿਲ ਵਾਲਿਆਂ ਲਈ ਖਤਰਾ ! https://www.facebook.com/reel/854615400847293 🚶‍♂️ ਡਾ . ਸੁਖਬਿੰਦਰ ਸਿੰਘ ਸਿਬੀਆ ਦੱਸਦੇ ਹਨ ਕਿਉਂ ਠੰਢ ‘ ਚ ਤੜਕੇ ਸੈਰ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ । ਅਕਸਰ ਦਿਲ ਦੇ ਮਰੀਜ਼ ਸੋਚਦੇ ਹਨ ਕਿ ਸਵੇਰੇ ਸੈਰ ਕਰਨੀ ਸਿਹਤ ਲਈ ਚੰਗੀ ਹੈ — ਪਰ ਸਰਦੀਆਂ ਦੇ ਤੜਕੇ ਠੰਢੇ ਮੌਸਮ ਵਿਚ ਇਹ ਸੈਰ ਛਾਤੀ ‘ ਚ ਦਰਦ , ਘਬਰਾਹਟ ਜਾਂ ਦਿਲ ਦਾ ਦੌਰਾ ਵੀ ਲਿਆ ਸਕਦੀ ਹੈ ।   👉 ਡਾ . ਸੁਖਬਿੰਦਰ ਸਿੰਘ ਸਿਬੀਆ ( MD Medicine) ਵੱਲੋਂ ਦਿੱਤੇ ਕੁਝ ਜ਼ਰੂਰੀ ਸੁਝਾਅ : ✅ ਸੂਰਜ ਚੜ੍ਹਣ ਤੋਂ ਪਹਿਲਾਂ ਸੈਰ ਨਾ ਕਰੋ ✅ ਗਰਮ ਕੱਪੜੇ ਪਹਿਨੋ , ਸਿਰ ਤੇ ਛਾਤੀ ਢੱਕੋ ✅ ਗਰਮ ਪਾਣੀ ਪੀਓ , ਆਪਣੀ ਦਵਾਈ ਸਮੇਂ ਲਓ ✅ ਘਰ ਅੰਦਰ ਹਲਕਾ ਵਰਜ਼ਿਸ਼ ਕਰੋ ❤️ ਇਸ ਸਰਦੀ — ਆਪਣਾ ਦਿਲ ਸੁਰੱਖਿਅਤ ਰੱਖੋ । 💖 Dil Fit to Sab Fit 📍 Sibia Medical Centre, Ludhiana 🌐 www.sibiamedicalcentre.com 📞 WhatsApp +91-82848-48401 # ਦਿਲਦੀਆੰਬਿਮਾਰੀਆੰ #HeartCare #Ludhiana #EECP #ESMR #WinterTips #DrSukhbindarSibia #DilFitToSabFit